Войти
Karan Aujla - Ink ноты
Ink НОТЫ
Просмотров22
Длительность3:20
Слушать онлайн Скачать.pdf

Текст песни Karan Aujla - Ink

Show off ਨਈਂ, hard work ਆ ਗੱਲਾਂ ਜਿਹੜੇ ਕਰਦੇ ਨੇ, ਬੇੜਾ ਗ਼ਰਕ ਆ ਉਹ ਕਹਿੰਦੇ ਪਿੱਠ 'ਤੇ, ਮੈਂ ਕਹਿਣਾ face 'ਤੇ ਮਿੱਤਰਾ ਵਿਚਾਰਾਂ ਵਿੱਚ ਬਹੁਤ ਫ਼ਰਕ ਆ ਬਹੁਤ, ਬਹੁ-ਬਹੁ, ਬਹੁਤ ਫ਼ਰਕ ਆ ਮਿੱਤਰਾ ਵਿਚਾਰਾਂ ਵਿੱਚ... Glow ਪੂਰੀ face 'ਤੇ, ਪੁਲਿਸੀਏ ਨੇ chase 'ਤੇ ਨੱਡੀ ਦੀ ਅੱਖ ਟਿੱਕਜੇ, ਨਾ ਕਰਦੀ blink ਐ ਬਾਹਾਂ ਦੇ ਉੱਤੇ ink ਐ, ਮੁੰਡੇ ਦੇ high link ਐ ਕਿੱਥੇ ਕਿੰਨੇ ਖ਼ਰਚੇ? ਨਾ ਕੀਤਾ ਕਦੇ think ਐ Think ਐ, think ਐ Think ਐ, think ਐ, think ਐ ਨਾ ਕੀਤਾ ਕਦੇ think ਐ (think ਐ) ਨਾ ਕੀਤਾ ਕਦੇ think ਐ (think ਐ) ਇੱਕ ਬਾਂਹ 'ਤੇ photo ਆ ਨਿਸ਼ਾਨੀ ਬਾਪ ਦੀ ਬੇਬੇ ਦਾ ਵੀ chest 'ਤੇ ਨਾਮ ਖੁਣਿਆ ਨਾਮ ਖੁਣਿਆ, ਨਾਮ ਖੁਣਿਆ ਨਾਮ ਖੁਣਿਆ, ਨਾ-ਨਾ ਨਾਮ ਖੁਣਿਆ ਕਿੰਨੇ ਟੁੱਟੇ, ਕਿੰਨੇ ਪੂਰੇ ਹੋਏ ਆ ਮੇਰੇ? ਕੱਲਾ-ਕੱਲਾ ਸੁਪਨਾ ਮੈਂ ਕਿਵੇਂ ਬੁਣਿਆ? ਕਿਵੇਂ ਬੁਣਿਆ? ਕਿਵੇਂ ਬੁਣਿਆ? ਕਿਵੇਂ ਬੁਣਿਆ? ਕਿਵੇ-ਕਿਵੇਂ ਬੁਣਿਆ? ਕਰਦੇ ਨੇ judge ਜੋ, ਬੋਲਦੇ ਨਈਂ ਅੱਜ ਜੋ ਵਿੱਚ ਵੱਜ-ਵੱਜ ਜੋ ਹੋ ਗਏ shrink ਐ ਬਾਹਾਂ ਦੇ ਉੱਤੇ ink ਐ, ਮੁੰਡੇ ਦੇ high link ਐ ਕਿੱਥੇ ਕਿੰਨੇ ਖ਼ਰਚੇ? ਨਾ ਕੀਤਾ ਕਦੇ think ਐ Think ਐ, think ਐ Think ਐ, think ਐ, think ਐ ਨਾ ਕੀਤਾ ਕਦੇ think ਐ (think ਐ) ਨਾ ਕੀਤਾ ਕਦੇ think ਐ (think ਐ) Follow ਕਰਾਂ ਬਾਪੂ ਨੂੰ, ਬੇਬੇ ਦੀ ਆ ਗੁੜ੍ਹਤੀ ਪਿੰਡ ਲਾਏ ਬਾਗ਼ ਨੇ, ਤਿੱਤਲੀ ਆ ਉਡਦੀ ਜੱਟ ਦੇ ਟਿਕਾਣੇ bro, ਕੋਈ ਵੀ ਨਾ ਜਾਣੇ bro ਜਿਹਦੀ ਕੋਠੀ ਦਾਣੇ, ਓਥੇ ਕਮਲੇ ਸਿਆਣੇ bro ਇੱਕ ਗੱਲ ਕਹੂੰ, ਸ਼ਾਇਦ motivate ਕਰਜੇ ਪੈਰ ਨਈਂ ਛੱਡੀਦੇ, ਚਾਹੇ ਬੰਦਾ ਜਿੰਨਾ ਚੜ੍ਹਜੇ ਐਸਾ ਬੰਦਾ ਜੱਟ, ਜਿਹੜਾ ਅੱਖਾਂ ਵਿੱਚੋਂ ਪੜ੍ਹਜੇ ਅੱਖਾਂ ਵਿੱਚੋਂ ਪੜ੍ਹਜੇ, ਅੱਖਾਂ ਵਿੱਚੋਂ ਪੜ੍ਹਜੇ ਦੇਖ ਗਲ ਗਾਨੀਆਂ ਤੇ ਕੰਨੀ ਨੱਤੀਆਂ ਸੱਜੇ ਹੱਥ ਕੜਾ, ਖੱਬੇ ਹੱਥ ਘੜੀ ਐ ਹੱਥ ਘੜੀ ਐ, ਹੱਥ ਘੜੀ ਐ ਹੱਥ ਘੜੀ ਐ, ਹ-ਹ ਹੱਥ ਘੜੀ ਐ ਕੱਪੜੇ ਆ ਕਾਲੇ ਪਰ ਚਿੱਟੇ ਦਿਲ ਨੇ ਲੋਕਾਂ ਦੀ ਜ਼ੁਬਾਨ ਫੁਕਰੇ 'ਤੇ ਅੜੀ ਐ ਇਹਤੇ ਅੜੀ ਐ, ਇਹਤੇ ਅੜੀ ਐ ਇਹਤੇ ਅੜੀ ਐ, ਇਹਤੇ-ਇਹਤੇ ਅੜੀ ਐ ਕਈਆਂ ਦੀ ਖਾਦੀ ਖ਼ਾਰ ਐ, ਕਈਆਂ ਦਾ ਪਿਆਰ ਐ Aujla star ਐ, ਯਾਰਾਂ ਨਾ' ਦਿਲ sync ਐ ਬਾਹਾਂ ਦੇ ਉੱਤੇ ink ਐ, ਮੁੰਡੇ ਦੇ high link ਐ ਕਿੱਥੇ ਕਿੰਨੇ ਖ਼ਰਚੇ? ਨਾ ਕੀਤਾ ਕਦੇ think ਐ Think ਐ, think ਐ Think ਐ, think ਐ, think ਐ ਨਾ ਕੀਤਾ ਕਦੇ think ਐ (think ਐ) ਨਾ ਕੀਤਾ ਕਦੇ think ਐ (think ਐ)
Полный текст песни Ink
Ноты Ink доступны после регистрации, бесплатно
Пишите в комментарии, если нужны ноты 🎶

Karan Aujla - Ink ноты

Karan Aujla - Ink  Ноты для фортепиано и ноты для голоса

Скачать ноты песни Karan Aujla - Ink бесплатно 

ноты для начинающих ноты для баяна ноты на гитаре ноты для фортепиано ноты песни Karan Aujla - Ink

Авторизация пользователя
Получите ПИН-код для входа у бота и введите его в поле ниже:
notku.ru
0:00
0:00
0:00
0:00