Войти
Ammy Virk, Sargun Mehta - Qismat ноты
Qismat НОТЫ
Просмотров4
Длительность4:03
Слушать онлайн Скачать.pdf

Текст песни Ammy Virk, Sargun Mehta - Qismat

ਕਿਸਮਤ ਬਦਲਦੀ ਵੇਖੀ ਮੈਂ ਇਹ ਜੱਗ ਬਦਲਦਾ ਵੇਖਿਆ ਮੈਂ ਬਦਲਦੇ ਵੇਖੇ ਆਪਣੇ ਮੈਂ ਰੱਬ ਬਦਲਦਾ ਵੇਖਿਆ ਕਿਸਮਤ ਬਦਲਦੀ ਵੇਖੀ ਮੈਂ ਇਹ ਜੱਗ ਬਦਲਦਾ ਵੇਖਿਆ ਮੈਂ ਬਦਲਦੇ ਵੇਖੇ ਆਪਣੇ ਮੈਂ ਰੱਬ ਬਦਲਦਾ ਵੇਖਿਆ ਸੱਭ ਕੁੱਝ ਬਦਲ ਗਿਆ ਮੇਰਾ ਸੱਭ ਕੁੱਝ ਬਦਲ ਗਿਆ ਮੇਰਾ ਚੱਲ ਜਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ... ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ ਕਿਸਮਤ ਬਦਲਦੀ ਵੇਖੀ ਮੈਂ ਇਹ ਜੱਗ ਬਦਲਦਾ ਵੇਖਿਆ ਮੈਂ ਬਦਲਦੇ ਵੇਖੇ ਆਪਣੇ ਮੈਂ ਰੱਬ ਬਦਲਦਾ ਵੇਖਿਆ ਤੂੰ ਆਖਰੀ ਉਮੀਦ ਮੇਰੀ, ਟੁੱਟ ਕਿਤੇ ਜਾਵੀ ਨਾ ਲੁੱਟੀ ਹੋਈ ਨੂੰ ਵੇ Jaani, ਲੁੱਟ ਕਿਤੇ ਜਾਵੀ ਨਾ ਤੂੰ ਆਖਰੀ ਉਮੀਦ ਮੇਰੀ, ਟੁੱਟ ਕਿਤੇ ਜਾਵੀ ਨਾ ਲੁੱਟੀ ਹੋਈ ਨੂੰ ਵੇ Jaani, ਲੁੱਟ ਕਿਤੇ ਜਾਵੀ ਨਾ ਮੈਂ ਝੂਠ ਬਦਲਦਾ ਵੇਖਿਆ ਮੈਂ ਸੱਚ ਬਦਲਦਾ ਵੇਖਿਆ ਮੈਂ ਬਦਲਦੇ ਪੱਥਰ ਵੇਖੇ ਨੇ ਮੈਂ ਕੱਚ ਬਦਲਦਾ ਵੇਖਿਆ ਸੱਭ ਕੁੱਝ ਬਦਲ ਗਿਆ ਮੇਰਾ ਸੱਭ ਕੁੱਝ ਬਦਲ ਗਿਆ ਮੇਰਾ ਚੱਲ ਜਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ ਕਿਸਮਤ ਬਦਲਦੀ ਵੇਖੀ ਮੈਂ ਇਹ ਜੱਗ ਬਦਲਦਾ ਵੇਖਿਆ ਮੈਂ ਬਦਲਦੇ ਵੇਖੇ ਆਪਣੇ ਮੈਂ ਰੱਬ ਬਦਲਦਾ ਵੇਖਿਆ ਜੇ ਲੋੜ ਨਹੀਂ ਐ ਹੁਣ ਮੇਰੀ, ਮੂੰਹ 'ਤੇ ਮੇਰੇ ਬੋਲ ਵੇ ਮੰਗ ਨਾ ਸਲਾਹਾਂ ਜਾ ਕੇ ਪਰਲੋਕਾਂ ਕੋਲ ਵੇ ਜੇ ਦੇਣਾ ਐ ਤੇ ਦਿਲ ਨਾਲ ਸਾਥ ਦੇਵੀਂ ਮੇਰਾ ਤੂੰ ਜੇ ਰੁਲਣਾ ਵੀ ਐ ਤੇ ਫ਼ਿਰ ਚੰਗੀ ਤਰ੍ਹਾਂ ਰੁਲ ਵੇ ਮੈਂ ਚੰਨ ਬਦਲਦਾ ਵੇਖਿਆ ਤਾਰੇ ਬਦਲਦੇ ਵੇਖੇ ਮੈਂ ਹਾਏ, ਲੋੜ ਪੈਣ 'ਤੇ ਦੁਨੀਆ 'ਚ ਸਾਰੇ ਬਦਲਦੇ ਵੇਖੇ ਮੈਂ ਸੱਭ ਕੁੱਝ ਬਦਲ ਗਿਆ ਮੇਰਾ ਸੱਭ ਕੁੱਝ ਬਦਲ ਗਿਆ ਮੇਰਾ ਚੱਲ ਜਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ
Полный текст песни Qismat
Ноты Qismat доступны после регистрации, бесплатно
Пишите в комментарии, если нужны ноты 🎶

Ammy Virk, Sargun Mehta - Qismat ноты

Ammy Virk, Sargun Mehta - Qismat  Ноты для фортепиано и ноты для голоса

Скачать ноты песни Ammy Virk, Sargun Mehta - Qismat бесплатно 

ноты для начинающих ноты для баяна ноты на гитаре ноты для фортепиано ноты песни Ammy Virk, Sargun Mehta - Qismat

Авторизация пользователя
Получите ПИН-код для входа у бота и введите его в поле ниже:
notku.ru
0:00
0:00
0:00
0:00